ਗਰਮੀ ਦੇ ਚਲਦਿਆਂ ਬਦਲ ਗਿਆ ਪੰਜਾਬ ਅੰਦਰ ਸਕੂਲਾਂ ਦਾ ਸਮਾਂ, ਸ਼ਰਤ ਲਗਾ ਹੋਇਆ ਛੁਟੀਆਂ ਦਾ ਐਲਾਨ

ਚੰਡੀਗੜ੍ਹ, 29 ਅਪ੍ਰੈਲ। ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਗਰਮੀ ਦੇ ਚਲਦਿਆਂ ਤਾਪਮਾਨ ਲਗਾਤਾਰ ਵੱਧਣ ਦੇ ਚਲਦਿਆਂ ਸਮੂਹ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਸਮਾਂ ਬਦਲ ਦਿੱਤਾ ਗਿਆ ਹੈ। 2 ਮਈ 2022 ਤੋਂ 14 ਮਈ 2022 ਤੱਕ ਸਮਾ ਵੀ ਬਦਲ ਦਿੱਤਾ ਗਿਆ ਹੈ। ਜਿਸ ਦੇ ਚਲਦਿਆਂ ਪ੍ਰਾਇਮਰੀ ਸਕੂਲ ਸਵੇਰੇ 7 ਵਜੇ ਤੋਂ ਸਵੇਰੇ … Continue reading ਗਰਮੀ ਦੇ ਚਲਦਿਆਂ ਬਦਲ ਗਿਆ ਪੰਜਾਬ ਅੰਦਰ ਸਕੂਲਾਂ ਦਾ ਸਮਾਂ, ਸ਼ਰਤ ਲਗਾ ਹੋਇਆ ਛੁਟੀਆਂ ਦਾ ਐਲਾਨ